ਕਲਾਵਾਰੋ ਟੱਚ ਟਾਈਪਿੰਗ ਸਿਖਿੱਅਕ

ਦਸਤਾਵੇਜ

ਦਸਤਾਵੇਜ਼ (1.0.8) ਦੇ ਆਖਰੀ ਵਰਜਨ ਦਾ ਅੰਗਰੇਜ਼ੀ ਵਿੱਚ ਤਰਜਮਾ ਨਹੀਂ ਹੋਇਆ। ਹੁਣ ਲਈ, ਇੱਥੇ ਕੇਵਲ ਪੁਰਤਗਾਲੀ ਅਤੇ ਇਸਪੀਰਨਟੋ ਵਰਜਨ ਹਨ।

ਜੇਕਰ ਤੁਸੀਂ ਇਸ ਦੇ ਦਸਤਾਵੇਜ ਦਾ ਪੰਜਾਬੀ ਵਿੱਚ ਤਰਜਮਾ ਕਰਕੇ ਇਸ ਪ੍ਰੋਜੈਕਟ ਦੀ ਸਹਾਇਤਾ ਕਰਨਾ ਚਾਹੁੰਦੇ ਹੋ, ਇਹ ਸੋਰਸ ਫ਼ਾਈਲ ਵੇਖੋ, ਇਹ ਲੈਟੇਕਸ: klavaro-dok-1.0.8.tar.gzਦੀ ਵਰਤੋਂ ਕਰਦਾ। ਤਾਂ,ਯਕੀਨੀ ਤੌਰ ਤੇ, ਤੁਹਾਨੂੰ ਪੁਰਤਗਾਲੀ ਤੋਂ ਜਾਂ ਇਸਪਰੀਨਟੋ ਤੋਂ ਤਰਜਮਾ ਕਰਦੇ ਮੰਨਿਆ ਜਾਵੇਗਾ।


ਫ਼ੋਰਮ / ਚਰਚਾ

ਜੇਕਰ ਤੁਸੀਂ ਸਾਨੂੰ ਕੋਈ ਪ੍ਰਤੀਕਿਰਿਆ ਦੇਣਾ ਚਾਹੁੰਦੇ ਹੋ, ਸੁਝਾਅ, ਮਦਦ ਲਈ ਕਹੋ, ਸਹਿਯੋਗ ਜਾਂ ਕੁੱਝ ਹੋਰ, ਕਿਰਪਾ ਕਰਕੇ ਸੋਰਸਫ਼ੋਰਜ ਤੇ ਸਾਡੀ ਫ਼ੋਰਮਤੇ ਜਾਓ। ਉੱਥੇ ਤੁਹਾਨੂੰ ਅੰਗਰੇਜ਼ੀ, ਇਸਪਰੀਨਟੋ, ਪੁਰਤਗਾਲੀ ਆਦਿ ਲਈ ਥਾਂਵਾਂ ਮਿਲਣਗੀਆਂ।

ਉੱਥੇ ਪੋਸਟ ਕਰਨ ਲਈ ਧਿਆਨ ਦਿਓ, ਤੁਹਾਡੇ ਕੋਲ ਸੋਰਸਫ਼ੋਰਜ ਤੇ ਇੱਕ ਖਾਤਾ ਹੋਣਾ ਚਾਹੀਦਾ। ਇਹ ਅਣਜਾਣ ਲੋਕਾਂ ਤੋਂ ਸਪੈਮਿੰਗ ਤੋਂ ਬਚਣ ਲਈ ਕੀਤਾ ਗਿਆ। ਜੇਕਰ ਤੁਸੀਂ ਹਾਲੇ ਤੱਕ ਵੀ ਦਰਜ ਨਹੀਂ ਹੋਏ, ਕਿਰਪਾ ਕਰਕੇ ਪਹਿਲਾਂ ਇਹ ਕਰਨ ਵਿੱਚ ਕੁੱਝ ਮਿੰਟ ਲਗਾਓ: ਸੋਰਸਫ਼ੋਰਜ ਤੇ ਇੱਕ ਖਾਤਾ ਬਣਾਓ

ਘਰ

ਕਲਾਵਾਰੋ ਬਾਰੇ

ਵਿਸ਼ੇਸਤਾਵਾਂ

ਦਸਤਾਵੇਜ਼

ਫ਼ੋਰਮ

ਹਿੱਸੇਦਾਰ

ਤਰਜਮਾ

ਸਕਰੀਨਸ਼ਾੱਟ

ਕੋਡ ਰਿਪੋਜ਼ਟਰੀਸਲਾਹ:

ਡਵੋਰਾਕ! ਵਰਤੋਂ

ਜਾਂ ਕੋਲਮਾਕ!ਸ਼ਰੀਕ:

ਸਾਰੇ ਸਿਖਿੱਅਕਪਰਚਾਵਾ:

ਕਲਾਵਾਰੋ ਚੋਟੀ ਦੇ 10

ਕੁੰਜੀ ਨਾਇਕ

ਟਾਈਪਰੇਸ਼ਰ

Logo Klavaro

العربية
Català
Čeština
Deutsch
English
Ελληνικά
Euskaraz
Français
Galego
Hrvatski
Magyar
Lietuvių
Panjabi
Polski
Português
Русский

Esperanto


SourceForge.net Logo

ਅੱਪਡੇਟ ਹੋਇਆ:2017-07-02

ਪ੍ਰਮਾਣਿਕਤਾ:

XHTML 1.0 Strict

2005-04-03 ਤੋਂ: